Close Menu
Lyricsgoo.comLyricsgoo.com
    Facebook X (Twitter) Instagram
    • Privacy Policy
    • Contact Us
    Facebook X (Twitter) Instagram
    Lyricsgoo.comLyricsgoo.com
    Subscribe
    • Home
    • News
    • Entertainment
    • Health
    • Fashion
    • Tech
    • Travel
    • Tips
    • More
      • Album Songs
      • Hindi Songs
      • Tamil Songs
      • Telugu Songs
      • English Songs
      • Punjabi Songs
    Lyricsgoo.comLyricsgoo.com
    Home » Lyrics » Waalian Lyrics With Video – Harnoor | 2020 Song
    Lyrics

    Waalian Lyrics With Video – Harnoor | 2020 Song

    By EvelynMarch 20, 2024
    Facebook Twitter Pinterest LinkedIn Email Reddit Telegram WhatsApp
    Waalian Lyrics With Video - Harnoor | 2020 Song
    Share
    Facebook Twitter LinkedIn Pinterest Reddit Telegram WhatsApp Email

    Waalian Lyrics With Video – Harnoor | 2020 Song

    Waalian Lyrics With Video - Harnoor | 2020 Song

    Field Information
    Song Name Waalian
    Singer Name Harnoor
    Lyrics Name Gifty
    Music Director The Kidd
    Label Jatt Life Studios

    Waalian Lyrics

    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
    ਸੋਹਣੀਆਂ ਵੀ ਲੱਗਣ ਗਈਆਂ ਫ਼ਿ’ ਬਾਹਲੀਆਂ
    ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ
    ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ
    ਤੂੰ ਵਾਲਾਂ ‘ਚ ਲਕੋਈਆਂ ਜਦੋਂ ਰਾਤਾਂ ਕਾਲੀਆਂ
    ਮੈਂ ਸੱਭ ਕੁੱਝ ਹਾਰ ਤੇਰੇ ਉਤੋਂ ਦਊਂਗਾ
    ਸੱਭ ਕੁੱਝ ਵਾਰ ਤੇਰੇ ਉਤੋਂ ਦਊਂਗਾ
    ਆਖਰ ‘ਚ ਜਾਨ ਤੈਨੂੰ ਦਊਂ ਆਪਣੀ
    ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ
    ਹਾਂ, ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂ
    ਸਮੇ ਦਾ ਤਾਂ ਭੋਰਾ ਵੀ ਯਕੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
    ਹਾਏ, ਉਜੜੀਆਂ ਥਾਂਵਾਂ ‘ਤੇ ਬਣਾਤੇ ਬਾਗ ਨੇ
    ਤੇਰੀਆਂ ਅੱਖਾਂ ਨੇ ਕੀਤੇ ਜਾਦੂ ਯਾਦ ਨੇ
    ਜਦੋਂ ਵੰਗ ਕੋਲੋਂ ਫ਼ੜੀ ਵੀਣੀ ਕੱਸ ਕੇ
    ਟੋਟੇ ਸਾਂਭ ਰੱਖੇ ਟੁੱਟੇ ਹੋਏ ਕੱਚ ਦੇ
    ਹਾਂ, ਕਿ ਦਿਲ ਯਾਦਾਂ ਰੱਖਦਾ ਐ ਸਾਂਭ-ਸਾਂਭ ਕੇ
    ਹੋਰ ਦਿਲ ਸੱਜਣਾ machine ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
    ਕਿੰਨੇ ਦਿਨ ਹੋ ਗਏ, ਮੇਰੀ ਅੱਖ ਸੋਈ ਨਾ
    ਤੇਰੇ ਤੋਂ ਬਗੈਰ ਮੇਰਾ ਇੱਥੇ ਕੋਈ ਨਾ
    ਤੂੰ ਭੁੱਖ ਵੀ ਐ, ਤੂੰ ਹੀ ਐ ਗੁਜ਼ਾਰਾ, ਅੜੀਏ
    ਮਨੂੰ ਸੱਭ, ਕਰੀਂ ਤੂੰ ਇਸ਼ਾਰਾ, ਅੜੀਏ
    ਓ, ਖੌਰੇ ਕਿੰਨੀ ਵਾਰ ਸੀਨੇ ਵਿੱਚ ਖੁੱਭੀ ਆਂ
    ਸੁਰਮੇ ਦੇ ਵਿੱਚ ਦੋਵੇਂ ਅੱਖਾਂ ਡੁੱਬੀਆਂ
    ਕਿੰਨੀ ਸੋਹਣੀ ਲੱਗੇ ਜਦੋਂ ਚੁੱਪ ਕਰ ਜਾਏ
    ਜਾਂਦੀ-ਜਾਂਦੀ ਸ਼ਾਮਾਂ ਨੂੰ ਵੀ ਧੁੱਪ ਕਰ ਜਾਏ
    ਹਾਏ, ਮੈਂ ਪਾਊਂ ਫ਼ਰਮਾਇਸ਼ੀ ਰੰਗ ਤੇਰੇ, ਸੋਹਣੀਏ
    ਉਂਜ ਬਹੁਤਾਂ Gifty ਸ਼ੁਕੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

    Waalian Lyrics In English

    Tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    yakhana tōmāra kām̐dhē māthā rākhi
    ēra cēẏē sundara samaẏa āra nē’i.
    Sōhani’ō bikhyāta haẏēchilēna
    yakhana jinisa saṅgharṣa haẏa
    tārāra dikē tākāna ēbaṁ kībhābē subidhāguli arjana karā haẏa tā sandhāna karuna.
    Rāta andhakāra halē tumi kā’ukē tōmāra culē rākhō
    āmi tōmāra jan’ya sabakichu chēṛē dēba
    āmi tōmākē bārabāra saba dēba
    śēṣa paryanta āmi tōmākē āmāra bhālabāsā dēba
    prathamabāra halē’ō tōmākē ṭhakābō
    hyām̐, āmi āpanāra sāthē kichu druta pānīẏa khētē cā’i.
    Samaẏēra prati kārō sāmān’yatama biśbāsa’ō nē’i.
    Tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    yakhana tōmāra kām̐dhē māthā rākhi

    ēra cēẏē sundara samaẏa āra nē’i.
    Hāẏarē, nirjana jāẏagāẏa gaṛē uṭhēchē bāgāna.
    Tōmāra cōkha smr̥tira jādu karēchē
    yakhana yōni ḍānāra cārapāśē śakta haẏē gēla
    bhāṅā kācēra tairi ṭōṭasa
    hyām̐, hr̥daẏa smr̥tiguli yatna sahakārē rākhē.
    Hr̥daẏa sājānōra an’ya kōnō yantra nē’i
    tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    yakhana tōmāra kām̐dhē māthā rākhi
    ēra cēẏē sundara samaẏa āra nē’i.
    Kata dina kēṭē gēla āmāra cōkhē ghuma āsēni?
    Tumi chāṛā āmāra ēkhānē kē’u nē’i
    tumi’ō kṣudhārta, tumi yē bēm̐cē thākō, ēkagum̐ẏē.
    Āmāra saba, daẏā karē saṅkēta, āpani nirbōdha.
    Āhā, katabāra manē manē ēkaṭā yantraṇā anubhaba karēchi.
    Cōkha duṭō andhakārē nimajjita
    cupa thākalē kēmana sundara lāgē
    ēmanaki kṣaṇasthāẏī sandhyāẏa rōda ānuna
    ārē, āmi tōmāra raṅēra jan’ya, miṣṭira jan’ya prārthanā karachi.
    Anēkē’i pratibhādhara ēbaṁ kē’u āgrahī naẏa.
    Tōmāra cēẏē sundara āra kē’u nē’i
    nakṣatra, cām̐da, ayāmbāra, bhūmi kichu’i nē’i
    tōmāra cēẏē sundara āra kē’u nē’i
    nakṣatra, cām̐da, ayāmbāra, bhūmi kichu’i nē’i
    yakhana tōmāra kām̐dhē māthā rākhi
    ēra cēẏē sundara samaẏa āra nē’i.

    Watch Waalian Video Song

    #Waalian
    #Harnoor
    #Gifty
    #TheKidd
    #JattLifeStudios

    Share. Facebook Twitter Pinterest LinkedIn Reddit Telegram WhatsApp Email
    Previous ArticleTips For Winning At Online Blackjack
    Next Article How to Make Money with Affiliate Marketing?
    Evelyn
    • Website

    Greetings, fellow readers and word wanderers! I'm Evelyn, the creative mind behind lyricsgoo.com. On this captivating blog, we venture into the vast realms of literature, poetry, and everything in between. Get ready to be spellbound by the beauty of words and the power of storytelling. Join me on this literary odyssey, where we explore the art of expression and the magic of prose. From insightful book reviews to thought-provoking musings, lyricsgoo.com is your gateway to a world of captivating narratives.

    Related Post

    Ayigiri Nandini Nanditha Medini Hindi Lyrics With Video – Rashmi Moghe | 2023 Song

    October 21, 2025

    Sadgi To Hamari Zara Dekhiye Lyrics With Video – Nusrat Fateh Ali Khan | 2011 Song

    October 21, 2025

    Tum Todo Na Dil Mera Lyrics With Video Ash King and Sunidhi Chauhan | 2014 Song

    October 20, 2025

    Most Popular

    Turning Data Into Direction: Smarter Systems for Smarter Business

    October 17, 2025

    BigGloryLab.com reviews – Registration

    October 16, 2025

    RiseGrandAction.com reviews – Deposit

    October 16, 2025

    SparkRayGroup.com reviews – Customer Support

    October 16, 2025

    Popular

    Why More Families Are Choosing Private Jets for Vacations

    October 21, 2025

    Affordable Luxury: Finding Beautiful Cabins For Rent Near Your Location

    October 21, 2025

    Chilipiga Chusthavala Song lyrics With Video Karthik | 2012 Song

    October 20, 2025

    Our Picks

    How to Sell Custom Phone Cases with No Inventory Risk

    October 20, 2025

    Grace in Style: How Christian T-Shirts and Christian Hoodie Sets Empower Faithful Fashion

    October 17, 2025

    Aromatherapy Living: Infusing Calm Into Your Daily Routine

    October 17, 2025

    Subscribe to Updates

    Get the latest creative news from Lyricsgoo about daily updates.

    Facebook X (Twitter) Instagram Pinterest LinkedIn YouTube
    • Privacy Policy
    • Contact Us
    Lyricsgoo.com © 2025 All Right Reserved

    Type above and press Enter to search. Press Esc to cancel.